pa.wikipedia.org

ਅਲਕਾਲਾ ਦੇ ਏਨਾਰਿਸ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਲਕਲਾ ਦੇ ਹੇਨਰੇਸ

Flag of ਅਲਕਲਾ ਦੇ ਹੇਨਰੇਸ

Flag

Coat of arms of ਅਲਕਲਾ ਦੇ ਹੇਨਰੇਸ

Coat of arms

Country Spain
Autonomous communityਮਾਦਰਿਦ
ਸੂਬਾਮਾਦਰਿਦ
ਕੋਮਾਰਕਾAlcalá
FoundedPre-Roman
ਸਰਕਾਰ
 • AlcaldeJavier Bello (PP)
ਖੇਤਰ
 • ਕੁੱਲ87.72 km2 (33.87 sq mi)
ਉੱਚਾਈ588 m (1,929 ft)
ਆਬਾਦੀ

 (2012)

 • ਕੁੱਲ2,03,924
 • ਘਣਤਾ2,300/km2 (6,000/sq mi)
ਵਸਨੀਕੀ ਨਾਂComplutense
Alcalaíno/a
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code

28801-28807

Dialing code(+34) 91
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਅਲਕਲਾ ਦੇ ਹੇਨਰੇਸ (ਸਪੇਨੀ ਉਚਾਰਣ: [alkaˈla ðe eˈnaɾes]) ਇੱਕ ਸਪੇਨੀ ਸ਼ਹਿਰ ਹੈ। ਜਿਸਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸ਼ਹਿਰ ਮਾਦਰਿਦ ਦੇ ਖੁਦਮੁਖਤਿਆਰ ਸਮੁਦਾਇ ਵਿੱਚ ਸਥਿਤ ਹੈ, ਮਾਦਰਿਦ ਤੋਂ 35ਕਿਲੋਮੀਟਰ ਉੱਤਰ ਪੂਰਬ ਵੱਲ। ਇਹ ਕੋਮਾਰਕਾ ਦੇ ਹੇਨਰੇਸ ਖੇਤਰ ਦੀ ਰਾਜਧਾਨੀ ਹੈ। ਅਲਕਲਾ ਅਰਬੀ ( al-qal'a القلعة )ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੜ੍ਹੀ ਜਾਂ ਕਿਲਾ

Laredo Palace
Statues of Don Quixote and Sancho Panza outside Cervantes' birthplace

ਇਹ ਖੇਤਰ ਰੋਮਨਾਂ ਨੇ ਪਹਿਲੀ ਸਦੀ ਵਿੱਚ ਜਿੱਤ ਲਿਆ ਸੀ। ਅਤੇ ਇੱਥੇ ਉਹਨਾਂ ਨੇ ਕੋਮਪਲੁਤਮ (Complutum ) ਨਾ ਦਾ ਸ਼ਹਿਰ ਵਸਾਇਆ। ਇਹ ਮਾਦਰਿਦ ਖੇਤਰ ਵਿੱਚ ਇਕੱਲਾ ਰੋਮਨ ਸ਼ਹਿਰ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °F 51.1 54 60.1 63 71.1 82 90 90 82 68 57.9 52 68.4
ਔਸਤਨ ਹੇਠਲਾ ਤਾਪਮਾਨ °F 32 35.1 37.9 42.1 48 55.9 61 61 55 46.9 39 35.1 45.7
ਬਰਸਾਤ inches 1.799 1.701 1.5 1.799 1.598 1 0.402 0.402 1.201 1.799 2.5 1.902 17.603
ਔਸਤਨ ਉੱਚ ਤਾਪਮਾਨ °C 10.6 12.2 15.6 17.2 21.7 27.8 32.2 32.2 27.8 20.0 14.4 11.1 20.2
ਔਸਤਨ ਹੇਠਲਾ ਤਾਪਮਾਨ °C 0.0 1.7 3.3 5.6 8.9 13.3 16.1 16.1 12.8 8.3 3.9 1.7 7.6
ਵਾਸ਼ਪ-ਕਣ mm 45.7 43.2 38.1 45.7 40.6 25.4 10.2 10.2 30.5 45.7 63.5 48.3 447.1
Source: The Weather Channel Interactive, Inc.