pa.wikipedia.org

ਐਲੀ ਲਰਟਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼

  • ️Sat Feb 28 1976

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐਲੀ ਲਰਟਰ

ਜੁਲਾਈ 2016 ਵਿੱਚ ਲਰਟਰ ਟੀ ਵੀ ਡਰਾਮਾ ਹੀਰੋਜ਼ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ, ਕੋਮਿਕ ਕੋਨ ਵਿੱਚ ਪ੍ਰਦਰਸ਼ਨ ਸਮੇ.

ਜਨਮ

Alison Elizabeth Larter


ਫਰਵਰੀ 28, 1976 (ਉਮਰ 49)
ਹੋਰ ਨਾਮAllegra Coleman
ਪੇਸ਼ਾActress, model
ਸਰਗਰਮੀ ਦੇ ਸਾਲ1997–present
ਜੀਵਨ ਸਾਥੀ

(ਵਿ. 2009)​

ਬੱਚੇ2

ਐਲੀਸਨ ਏਲਿਜ਼ਬੇਤ "ਅਲੀ" ਲਰਟਰ (ਜਨਮ 28 ਫਰਵਰੀ, 1976[1][2])ਇੱਕ ਅਮਰੀਕੀ ਅਦਾਕਾਰਾ ਹੈ। ਉਹ ਏਨ.ਬੀ.ਸੀ. ਟੀ ਵੀ ਦੇ ਵਿਗਿਆਨ ਗਲਪ ਡਰਾਮਾ ਹੀਰੋ ਵਿੱਚ ਨਿਕੀ ਸਾਂਦਰਸ ਅਤੇ ਟ੍ਰੇਸੀ ਸਟ੍ਰਾਸ ਦੀ ਦੋਹਰੀ ਭੂਮਿਕਾ ਨਿਬਾਊਣ ਤੋਂ ਬਾਅਦ ਆਪਣੀ ਪਹਿਚਾਣ ਬਣਾਈ[3][4] ਅਤੇ ਇਸ ਦੇ ਨਾਲ ਨਾਲ 1990 ਵਿੱਚ ਉਹ ਕਈ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਮਹਿਮਾਨ ਅਦਾਕਾਰਾ ਦਾ ਰੋਲ ਵਿੱਚ ਨਜ਼ਰ ਆਈ।