pa.wikipedia.org

ਨੈਸ਼ਨਲ ਹਾਈਵੇ 4 (ਭਾਰਤ) - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼

  • ️Tue Aug 04 2009

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੜਕ ਮਾਰਗ ਨੀਲੇ ਰੰਗ ਨਾਲ ਦਿਖ ਰਿਹਾ ਹੈ

ਨੈਸ਼ਨਲ ਹਾਈਵੇ 4 (ਭਾਰਤ) ਪੂਰਬੀ ਭਾਰਤ ਦਾ ਸੜਕ ਮਾਰਗ ਹੈ ਜੋ ਚਾਰ ਮੁੱਖ ਸ਼ਹਿਰ ਮੁੰਬਈ, ਪੁਣੇ, ਬੰਗਲੌਰ ਅਤੇ ਚੇਨੱਈ ਨੂੰ ਜੋੜਦਾ ਹੈ। ਇਸ ਦੀ ਲੰਬਾਈ 1235 ਕਿਲੋਮੀਟਰ ਹੈ ਜੋ ਮਹਾਂਰਾਸ਼ਟਰ, ਕਰਨਾਟਕਾ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਪ੍ਰਾਂਤ ਵਿੱਚੋਂ ਲੰਘਦੀ ਹੈ।

ਇਸ ਸਕੜ ਦੇ ਇੱਕ ਹਿਸੇ ਨੂੰ ਪੁਣੇ-ਬੰਗਲੋਰੂ ਸੜਕ ਕਿਹਾ ਜਾਂਦਾ ਹੈ ਅਤੇ ਇਸ ਦੇ ਇੱਕ ਹਿਸੇ ਨੂੰ ਮੁੰਬਈ-ਪੁਣੇ ਐਕਸਪ੍ਰੈਸ ਕਿਹਾ ਜਾਂਦਾ ਹੈ। ਇਹ ਸੜਕ ਬਹੁਤ ਹੀ ਰੁਝਿਆ ਹੋਇਆ ਖਟਰਾ ਘਾਟ ਨੂੰ ਸਰੂਗ ਨਾਲ ਜੋੜਦਾ ਹੈ ਜੋ ਲਗਭਰ ਇੱਕ ਘੱਟੇ ਦਾ ਸਫਰ ਘੱਟ ਕਰ ਦਿੰਦਾ ਹੈ।

ਮੁੱਖ ਸ਼ਹਿਰ ਅਤੇ ਕਸਵੇ

[ਸੋਧੋ]

ਮਹਾਰਾਸ਼ਟਰ:

ਕਰਨਾਟਕਾ:

ਆਂਧਰਾ ਪ੍ਰਦੇਸ਼:

ਤਾਮਿਲਨਾਡੂ:

  • ਪੁਣੇ ਦਾ ਬਾਈਪਾਸ ਜੋ ਇਸ ਨੈਸ਼ਨਲ ਹਾਈਵੇ ਦਾ ਹਿਸਾ ਹੈ

    ਪੁਣੇ ਦਾ ਬਾਈਪਾਸ ਜੋ ਇਸ ਨੈਸ਼ਨਲ ਹਾਈਵੇ ਦਾ ਹਿਸਾ ਹੈ

  • ਪੁਰਾਣੀ ਮਦਰਾਸ ਸੜਕ ਦਾ ਲਟਕ ਦਾ ਪੁੱਲ

    ਪੁਰਾਣੀ ਮਦਰਾਸ ਸੜਕ ਦਾ ਲਟਕ ਦਾ ਪੁੱਲ

  • ਤਾਮਿਲਨਾਡੂ ਵਿੱਚ ਥੀਰੂਵੇਲਮ, ਵਿਲੋਰ ਦੀ ਸੜਕ

    ਤਾਮਿਲਨਾਡੂ ਵਿੱਚ ਥੀਰੂਵੇਲਮ, ਵਿਲੋਰ ਦੀ ਸੜਕ

  • ਬੰਗਲੌਰ ਦਾ ਟੋਲ ਸੜਕ

  • ਕਲੰਬੋਲੀ ਦਾ ਹਿਸਾ

  • ਬੰਗਲੌਰ-ਤੰਕੁਲ ਸੜਕ

    ਬੰਗਲੌਰ-ਤੰਕੁਲ ਸੜਕ

  • ਬੰਗਲੌਰ ਸ਼ਹਿਰ ਦੀ ਪੁਰਾਣੀ ਮਦਰਾਸ ਸੜਕ

    ਬੰਗਲੌਰ ਸ਼ਹਿਰ ਦੀ ਪੁਰਾਣੀ ਮਦਰਾਸ ਸੜਕ

  • ਪੁਰਾਣੀ ਮਦਰਾਸ ਸੜਕ

    ਪੁਰਾਣੀ ਮਦਰਾਸ ਸੜਕ

  • ਪੇਨਅਲੋਰ ਦਾ ਟੋਲ ਪਲਾਜ਼ਾ

    ਪੇਨਅਲੋਰ ਦਾ ਟੋਲ ਪਲਾਜ਼ਾ

  • ਅਰਸਿਨਕੁੰਟੇ ਫਲਾਈਉਵਰ

    ਅਰਸਿਨਕੁੰਟੇ ਫਲਾਈਉਵਰ

  • ਬੰਗਲੌਰ-ਤੁੰਕੁਰ ਹਾਈਵੇ