ਮਾਂਗਨਸ ਕਾਸਨ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਂਗਨਸ ਕਾਸਨ Magnus Carlsen | |
---|---|
![]() 2012 ਵਿੱਚ ਕਾਸਨ | |
ਪੂਰਾ ਨਾਮ | ਸਵੈੱਨ ਮਾਂਗਨਸ ਅਨ ਕਾਸਨ |
ਦੇਸ਼ | ਨਾਰਵੇ |
ਜਨਮ | 30 ਨਵੰਬਰ, 1990 ਟਨਜ਼ਬਰਕ, ਵੈਸਤਫ਼ੋਲਡ, ਨਾਰਵੇ |
ਸਿਰਲੇਖ | ਗਰੈਂਡਮਾਸਟਰ (2004) |
ਵਿਸ਼ਵ ਚੈਂਪੀਅਨ | 2013, 2014 |
ਫਾਈਡ ਰੇਟਿੰਗ | 2863 (ਜਨਵਰੀ 2025) |
ਉੱਚਤਮ ਰੇਟਿੰਗ | 2882 (ਮਈ 2014) |
ਰੈਂਕਿੰਗ | No. 1 (ਦਸੰਬਰ 2023) |
ਉੱਚਤਮ ਰੈਂਕਿੰਗ | ਪਹਿਲਾ ਸਥਾਨ (ਜਨਵਰੀ 2010) |
ਸਵੈੱਨ ਮਾਂਗਨਸ ਅਨ ਕਾਸਨ (ਨਾਰਵੇਈ: [sʋɛn ˈmɑŋnʉs øːn ˈkɑːɭsn̩]; 30 ਨਵੰਬਰ 1990 ਦਾ ਜਨਮ) ਇੱਕ ਨਾਰਵੇਈ ਸ਼ਤਰੰਜ ਗਰੈਂਡਮਾਸਟਰ, ਦੁਨੀਆ ਦਾ ਪਹਿਲੇ ਦਰਜੇ ਦਾ ਖਿਡਾਰੀ ਅਤੇ ਰਵਾਇਤੀ, ਤੇਜ਼ ਅਤੇ ਫੌਰੀ ਸ਼ਤਰੰਜ ਵਿੱਚ ਦੁਨੀਆ ਦਾ ਜੇਤੂ ਹੈ। ਇਹਦੀ ਸਿਖਰੀ ਦਰਜੇਦਾਰੀ 2882 ਜੋ ਇਤਿਹਾਸ ਵਿੱਚ ਸਭ ਤੋਂ ਉੱਚੀ ਹੈ।
- ਮਾਂਗਨਸ ਕਾਸਨ, ਚੈੱਸਗੇਮਜ਼.ਕਾਮ 'ਤੇ ਖਿਡਾਰੀ ਪ੍ਰੋਫਾਈਲ ਅਤੇ ਗੇਮਾਂ
- ਅਧਿਕਾਰਿਤ ਵੈੱਬਸਾਈਟ
- ਰਸਮੀ ਬਲਾਗ
- ਮਾਂਗਨਸ ਕਾਸਨ ਟਵਿਟਰ ਉੱਤੇ
- ਮਾਂਗਨਸ ਕਾਸਨ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Edward Winter's "Books about Leading Modern Chessplayers" (Chess Notes Feature Article)
- Watch this: Bill Gates quickly falls to world's best chess player | ਦਾ ਵਰਜ—ਦਾ ਵਰਜ (24 ਜਨਵਰੀ 2014)